240Nombre de vues
1Évaluation

ਹੁਣ ਕਿਸਾਨਾਂ ਨੂੰ ਹੱਥ ਨਾਲ ਬੀਜ਼ ਸੋਧਨ ਦੀ ਲੋੜ ਨਹੀਂ ਪਵੇਗੀ... ਜਰਮਨੀ ਤੋਂ ਆਈ ਮਸ਼ੀਨ ਨੇ ਬੀਜ਼ ਸੋਧਣ ਦੀ ਸਮੱਸਿਆ ਦਾ ਹਲ ਕਰ ਦਿੱਤਾ ਹੈ... ਮਸ਼ੀਨ ਦੀ ਖਾਸਿਅਤ ਇਹ ਹੈ ਕਿ ਇਹ ਘੰਟੇਆਂ ਦੀ ਕੰਮ ਮਿੰਟਾਂ ਚ ਕਰਦੀ ਹੈ...