5222Nombre de vues
24Évaluation

ਮਹਾਰਾਸ਼ਟਰ ਤੋਂ ਬਾਦ ਹੁਣ ਪੰਜਾਬ ਚ ਵੀ ਹਲਦੀ ਦੀ ਖੇਤੀ ਹੋ ਰਹੀ ਹੈ…. ਚੰਗੇ ਮੁਨਾਫੇ ਅਤੇ ਸਿਹਤ ਲਈ ਗੁਣਕਾਰੀ ਹੋਣ ਕਾਰਨ ਸੂਬੇ ਦੇ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਹਲਦੀ ਦੀ ਖੇਤੀ ਵੱਲ ਧਿਆਨ ਦੇ ਰਹੇ ਨੇ... ਸਿਹਤ ਲਈ ਗੁਣਕਾਰੀ ਹੋਣ ਤੋਂ ਇਲਾਵਾ ਹਲਦੀ ਦੀ ਖੇਤੀ ਕਿਸਾਨਾ ਲਈ ਕਾਫੀ ਲਾਹੇਵੰਦ ਕਿੱਤਾ ਸਾਬਤ ਹੋ ਸਕਦੀ ਹੈ...